ਆਰ.ਡੀ.ਐਕਸ. ਅਧਾਰਤ ਧਮਾਕਾ ਖੇਜ ਸਮੱਗਰੀ ਬਰਾਮਦ, ਇਕ ਕਾਬੂ
ਅੰਮ੍ਰਿਤਸਰ, 10 ਫਰਵਰੀ (ਰੇਸ਼ਮ ਸਿੰਘ)- ਰਾਜ ਵਿਸ਼ੇਸ਼ ਆਪਰੇਸ਼ਨ ਸੈੱਲ ਦੀ ਟੀਮ ਵਲੋਂ ਅੰਮ੍ਰਿਤਸਰ ਵਿਚੋਂ ਆਰ.ਡੀ.ਐਕਸ. ਅਧਾਰਤ ਧਮਾਕਾ ਖੇਜ ਸਮੱਗਰੀ ਆਈ. ਈ.ਡੀ. ਬਰਾਮਦ ਕੀਤੀ ਗਈ ਹੈ ਅਤੇ ਇਕ ਵੱਡੀ ਘਟਨਾ ਨੂੰ ਟਾਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਦੋਸ਼ੀ ਪਾਕਿਸਤਾਨ ਦੇ ਨਿਰਦੇਸ਼ਾਂ ਉਤੇ ਇਕ ਵਿਦੇਸ਼ੀ ਹੈਂਡਲਰ ਦੇ ਸੰਪਰਕ ਵਿਚ ਸੀ, ਜਿਸਨੇ ਧਮਾਕਾਖੇਜ ਸਮੱਗਰੀ ਨੂੰ ਲੁਕਾ ਕੇ ਰੱਖਿਆ ਸੀ। ਇਹ ਜਾਣਕਾਰੀ ਡੀ.ਜੀ.ਪੀ. ਗੌਰਵ ਯਾਦਵ ਵਲੋਂ ਸਾਂਝੀ ਕੀਤੀ ਗਈ ਹੈ।
;
;
;
;
;
;
;
;