JALANDHAR WEATHER

ਅਰਵਿੰਦ ਖੰਨਾ ਦੇ ਪਾਰਟੀ ਛੱਡਣ ਉਪਰੰਤ ਸੰਗਰੂਰ ਦੇ ਭਾਜਪਾ ਆਗੂਆਂ ਨੇ ਬੁਲਾਈ ਹੰਗਮੀ ਮੀਟਿੰਗ

ਸੰਗਰੂਰ, 17 ਫਰਵਰੀ (ਦਮਨਜੀਤ ਸਿੰਘ)- ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਅਰਵਿੰਦ ਖੰਨਾ ਦੇ ਅਕਾਲੀ ਦਲ 'ਚ ਜਾਣ ਉਪਰੰਤ ਅੱਜ ਸੰਗਰੂਰ ਦੇ ਭਾਜਪਾ ਆਗੂਆਂ ਵੱਲੋਂ ਹੰਗਮੀ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ 'ਚ ਅੱਜ ਭਾਜਪਾ ਆਗੂਆਂ ਵੱਲੋਂ ਕੁੱਝ ਸਖਤ ਫੈਸਲੇ ਲਏ ਜਾਣ ਦੀਆਂ ਕਿਆਸਰਾਈਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ