ਮਾਨਸਾ ’ਚ ਬਜ਼ੁਰਗ ਮਹਿਲਾ ਦਾ ਕਤਲ, ਪੇਟੀ ਵਿਚੋਂ ਮਿਲੀ ਲਾਸ਼
ਮਾਨਸਾ, 17 ਮਈ- ਮਾਨਸਾ ਦੇ ਪਿੰਡ ਜੌੜਕਿਆਂ ਵਿਚ 90 ਸਾਲ ਦੀ ਬਜ਼ੁਰਗ ਮਹਿਲਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਤੋਂ ਬਾਅਦ ਪੇਟੀ ਵਿਚ ਲਾਸ਼ ਨੂੰ ਬੰਦ ਕਰ ਦਿੱਤਾ ਗਿਆ। ਪੁਲਿਸ ਵਲੋਂ ਮਾਮਲੇ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ 3 ਦਿਨਾਂ ਬਾਅਦ ਲਾਸ਼ ਬਰਾਮਦ ਕੀਤੀ।
ਪਿਛਲੇ 4 ਦਿਨਾਂ ਤੋ ਮਹਿਲਾ ਲਾਪਤਾ ਚੱਲ ਰਹੀ ਸੀ।
;
;
;
;
;
;
;
;
;