ਪੱਖੋ ਕੈਂਚੀਆਂ ਦੇ ਮੌਜੂਦਾ ਸਰਪੰਚ ਗੁਰਜਿੰਦਰ ਸਿੰਘ ਦੀ ਅਚਾਨਕ ਹੋਈ ਮੌਤ
ਸਹਿਣਾ,17 ਮਈ (ਸੁਰੇਸ਼ ਗੋਗੀ)- ਹਲਕਾ ਭਦੌੜ ਦੇ ਪਿੰਡ ਉੱਗੋਕੇ ਨਾਲ ਸਬੰਧਤ ਅਤੇ ਹੁਣ ਪੱਖੋ ਕੈਂਚੀਆਂ ਦੇ ਮੌਜੂਦਾ ਸਰਪੰਚ ਗੁਰਜਿੰਦਰ ਸਿੰਘ ਦੀ ਬੀਤੀ ਰਾਤ ਅਚਾਨਕ ਘਰ ਵਿਚ ਹੀ ਮੌਤ ਹੋ ਗਈ। ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ।
ਜਾਣਕਾਰੀ ਅਨੁਸਾਰ, ਸਰਪੰਚ ਗੁਰਜਿੰਦਰ ਸਿੰਘ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਨਜ਼ਦੀਕੀ ਸਨ।
;
;
;
;
;
;
;
;
;