5 ਸੀ.ਬੀ.ਐੱਸ.ਈ. ਕਲਾਸ 12 ਦੇ ਮੁਲਾਂਕਣ ਤੇ ਪੁਨਰ ਮੁਲਾਂਕਣ ਪ੍ਰਕਿਰਿਆ ਦੀ ਸਮੀਖਿਆ ਦੀ ਮੰਗ ਕੀਤੀ-ਜੌਹਨ ਬਿ੍ਟਾਸ
ਨਵੀਂ ਦਿੱਲੀ, 21 ਮਈ (ਪੀ. ਟੀ. ਆਈ.)-ਰਾਜ ਸਭਾ ਮੈਂਬਰ ਜੌਹਨ ਬਿ੍ਟਾਸ ਨੇ ਵੀਰਵਾਰ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪੱਤਰ ਲਿਖਿਆ, ਸੀ.ਬੀ.ਐੱਸ.ਈ.ਦੀ. ਕਲਾਸ 12ਵੀਂ 2026 ਦੇ ਪ੍ਰੀਖਿਆ ਨਤੀਜਿਆਂ 'ਤੇ ਚਿੰਤਾ ਪ੍ਰਗਟ ਕੀਤੀ¢ ਉਨ੍ਹਾਂ ਨੇ ਮੁਲਾਂਕਣ ਪ੍ਰਕਿਰਿਆ, ਪੁਨਰ ਮੁਲਾਂਕਣ ਢਾਂਚੇ ਅਤੇ ਉੱਤਰ-ਸ਼ੀਟ ਪਹੁੰਚ ਪੋਰਟਲ ਨੂੰ ਪ੍ਰਭਾਵਿਤ ਕਰਨ ਵਾਲੀਆਂ ਤਕਨੀਕੀ ਗਲਤੀਆਂ ਦੀ ਸੁਤੰਤਰ ਸਮੀਖਿਆ ਦੀ ਬੇਨਤੀ ...
... 5 hours 52 minutes ago