JALANDHAR WEATHER

ਨਗਰ ਕੌਂਸਲ ਚੋਣਾਂ- ਬਜ਼ੁਰਗਾਂ ਚ ਵੀ ਭਾਰੀ ਉਤਸ਼ਾਹ

ਬੁਢਲਾਡਾ, 26 ਮਈ (ਸਵਰਨ ਸਿੰਘ ਰਾਹੀ)- ਨਗਰ ਕੌਂਸਲ ਬੁਢਲਾਡਾ ਦੀ ਚੱਲ ਰਹੀ ਵੋਟਿੰਗ ਦੌਰਾਨ ਜਿੱਥੇ ਹਰ ਵਰਗ ਉਤਸਾਹ ਨਾਲ ਵੋਟਾਂ ਭੁਗਤਾ ਰਿਹਾ ਹੈ ਉੱਥੇ ਬਜ਼ੁਰਗਾਂ ਦੇ ਵਿੱਚ ਵੋਟਾਂ ਪ੍ਰਤੀ ਵੱਖਰੀ ਹੀ ਭਾਵਨਾ ਵੇਖਣ ਨੂੰ ਮਿਲੀ। 91 ਸਾਲਾਂ ਬਜ਼ੁਰਗ ਲਾਲ ਸਿੰਘ, 88 ਸਾਲਾ ਪਾਲਾ ਸਿੰਘ ਅਤੇ 75 ਸਾਲਾ ਭਰਪੂਰ ਸਿੰਘ ਨੇ ਦੱਸਿਆ ਕਿ ਵੋਟ ਸਾਡਾ ਮੁਢਲਾ ਅਧਿਕਾਰ ਹੈ ਅਤੇ ਇਸ ਦਾ ਇਸਤੇਮਾਲ ਸਾਨੂੰ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਨਾਗਰਿਕ ਨੂੰ ਚਾਹੀਦਾ ਹੈ ਕਿ ਉਹ ਆਪਣੇ ਵੋਟ ਰਾਹੀਂ ਆਪਣੇ ਪਸੰਦ ਦਾ ਉਮੀਦਵਾਰ ਚੁਣੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ