ਫਾਜ਼ਿਲਕਾ ਜ਼ਿਲ੍ਹੇ ਵਿਚ ਦੁਪਹਿਰ 12 ਵਜੇ ਤੱਕ ਕੁੱਲ 42.55 ਪ੍ਰਤੀਸ਼ਤ ਵੋਟਾਂ ਹੋਈਆਂ ਪੋਲ
ਫ਼ਾਜ਼ਿਲਕਾ, 26 ਮਈ (ਬਲਜੀਤ ਸਿੰਘ)- ਫਾਜ਼ਿਲਕਾ ਦੇ ਵਿਚ ਨਗਰ ਕੌਂਸਲ ਚੋਣਾਂ ਚੱਲ ਰਹੀਆਂ ਹਨ। ਦੁਪਹਿਰ 12 ਵਜੇ ਤੱਕ ਜਿਲ੍ਹੇ ਵਿਚ ਕੁੱਲ 42.55 ਵੋਟ ਪੋਲ ਹੋ ਚੁੱਕੀ ਹੈ। ਜਦਕਿ ਅਰਨੀਵਾਲਾ ਦੇ ਵਿੱਚ 54.30% ਅਬੋਹਰ ਦੇ ਵਿੱਚ 35.74% ਅਤੇ ਫਾਜ਼ਲਕਾ ਦੇ ਵਿੱਚ 37.1% ਵੋਟ ਪੋਲ ਹੋ ਚੁੱਕੀ ਹੈ। ਉਧਰ ਦੂਜੇ ਪਾਸੇ ਸੁਰੱਖਿਆ ਨੂੰ ਲੈ ਕੇ ਫ਼ਾਜ਼ਿਲਕਾ ਪੁਲਿਸ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
;
;
;
;
;
;
;
;