JALANDHAR WEATHER

ਹੇਮਕੁੰਟ ਸਾਹਿਬ ਯਾਤਰਾ ਮੌਕੇ 2 ਔਰਤਾਂ ਜ਼ਖਮੀ

ਹੇਮਕੁੰਟ ਸਾਹਿਬ, 27 ਮਈ- ਹੇਮਕੁੰਟ ਸਾਹਿਬ ਯਾਤਰਾ ਮੌਕੇ 2 ਔਰਤਾਂ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦੇ ਅਨੁਸਾਰ, ਹਾਦਸਾ ਗੋਬਿੰਦਘਾਟ ਪਰਤਦੇ ਸਮੇਂ ਹੋਇਆ ਅਤੇ ਇਹ ਔਰਤਾ ਘੋੜੇ ਤੋਂ ਡਿੱਗ ਗਈਆ। ਦੋਵੇਂ ਔਰਤਾਂ ਲੁਧਿਆਣਾ ਦੀਆਂ ਰਹਿਣ ਵਾਲੀਆ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ