9 ਬਲਟਾਣਾ ਦੇ ਰਾਮਲੀਲਾ ਗਰਾਊਂਡ 'ਚ ਦੋ ਧਿਰਾਂ ਵਿਚਾਲੇ ਲਾਠੀਆਂ-ਡੰਡਿਆਂ ਨਾਲ ਖੂਨੀ ਝੜਪ
ਜ਼ੀਰਕਪੁਰ, 27 ਮਈ (ਅਲੀ):-ਬਲਟਾਣਾ ਸਥਿਤ ਰਾਮਲੀਲਾ ਗਰਾਊਂਡ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਦੋ ਧਿਰਾਂ ਵਿਚਾਲੇ ਹੋਇਆ ਵਿਵਾਦ ਹਿੰਸਕ ਝੜਪ ਵਿੱਚ ਤਬਦੀਲ ਹੋ ਗਿਆ। ਦੋਵਾਂ ਪੱਖਾਂ ਵਿਚਕਾਰ ਜੰਮ ਕੇ ਲਾਠੀਆਂ ਅਤੇ ਡੰਡੇ ਚਲੇ, ਜਿਸ ਕਾਰਨ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ...
... 10 hours 48 minutes ago