ਸਿੰਗਰ ਬੀ ਪਰਾਕ ਦੇ ਘਰ ਦੇ ਕੋਲ ਫਾਇਰਿੰਗ, 4 ਗ੍ਰਿਫ਼ਤਾਰ
ਚੰਡੀਗੜ੍ਹ, 2 ਜੂਨ 2026- ਚੰਡੀਗੜ੍ਹ ਦੇ ਸੈਕਟਰ 20 ਵਿਚ ਸਿੰਗਰ ਬੀ ਪਰਾਕ ਦੇ ਘਰ ਦੇ ਕੋਲ ਫਾਇਰਿੰਗ ਹੋਣ ਦੀ ਖ਼ਬਰ ਮਿਲੀ ਹੈ। ਸਾਈਡ ਦੇਣ ਨੂੰ ਲੈ ਕੇ ਨੌਜ਼ਵਾਨਾਂ ਵਿਚ ਬਹਿਸਬਾਜੀ ਹੋ ਗਈ। ਪੁਲਿਸ ਨੇ 4 ਨੋਜ਼ਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
;
;
;
;
;
;
;
;