JALANDHAR WEATHER

ਦਿੱਲੀ : ਨਹਿਰੂ ਪਲੇਸ ਵਿਖੇ ਪੰਜ ਮੰਜ਼ਿਲਾ ਇਮਾਰਤ ਵਿਚ ਲੱਗੀ ਅੱਗ

 ਨਵੀਂ ਦਿੱਲੀ, 5 ਜੂਨ - ਦਿੱਲੀ ਫਾਇਰ ਸਰਵਿਸਿਜ਼ ਨੂੰ ਨਹਿਰੂ ਪਲੇਸ ਵਿਖੇ ਇਕ ਪੰਜ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਬਾਰੇ ਸਵੇਰੇ 2.47 ਵਜੇ ਦੇ ਕਰੀਬ ਇਕ ਕਾਲ ਆਈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਅੱਗ ਸਾਵਿਤਰੀ ਸਿਨੇਮਾ ਦੇ ਸਾਹਮਣੇ ਟਾਟਾ ਕਮਿਊਨੀਕੇਸ਼ਨਜ਼ ਦਫ਼ਤਰ ਵਿਚ ਲੱਗੀ ਸੀ। ਅੱਜ ਸਵੇਰੇ 7.05 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ। ਅੱਗ ਟਾਟਾ ਟੈਲੀਕਮਿਊਨੀਕੇਸ਼ਨ ਦਫ਼ਤਰ ਵਿਚ ਤੀਜੀ ਮੰਜ਼ਿਲ 'ਤੇ ਬੈਟਰੀ ਰੂਮ ਵਿਚ ਲੱਗੀ ਸੀ:।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ