JALANDHAR WEATHER

ਚੰਡੀਗੜ੍ਹ ਦੇ ਨਿਜੀ ਹਸਪਤਾਲ ਕੋਲ ਮਹਿਲਾ ਦੀ ਲਾਸ਼ ਮਿਲੀ

 ਚੰਡੀਗੜ੍ਹ, 6 ਜੂਨ- ਚੰਡੀਗੜ੍ਹ ਦੇ ਮੈਕਸ ਹਸਪਤਾਲ ਕੋਲ ਮਹਿਲਾ ਦੀ ਲਾਸ਼ ਮਿਲੀ ਹੈ। ਲਾਸ਼ ਮਿਲਣ ਦੇ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। 3 ਜੂਨ ਨੂੰ ਹਸਪਤਾਲ ਤੋਂ ਮਹਿਲਾ ਗਾਇਬ ਹੋਈ ਸੀ ਅਤੇ ਆਪਣੇ ਬੇਟੇ ਦੇ ਨਾਲ ਹਸਪਤਾਲ ਆਈ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ