JALANDHAR WEATHER

ਜੂਨ 84 ਦੇ ਘੱਲੂਘਾਰਾ ਰੋਸ ਵਜੋਂ ਕਸਬਾ ਓਠੀਆਂ ਤੇ ਬਾਜ਼ਾਰ ਬੰਦ

ਓਠੀਆ, (ਅੰਮ੍ਰਿਤਸਰ), 6 ਜੂਨ (ਗੁਰਵਿੰਦਰ ਸਿੰਘ ਛੀਨਾ )- ਜੁਨ 84 ਦੇ ਘੱਲੂਘਾਰਾ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਹਮਲੇ ਦੇ ਰੋਸ ਵਜੋਂ ਅੱਜ ਘੱਲੂਘਾਰਾ ਦੀ 42ਵੀਂ ਵਰ੍ਹੇਗੰਢ ’ਤੇ ਅੰਮ੍ਰਿਤਸਰ ਦੇ ਕਸਬਾ ਓਠੀਆਂ ਦੇ ਬਾਜ਼ਾਰ ਪੂਰਨ ਤੌਰ ’ਤੇ ਬੰਦ ਹਨ ਅਤੇ ਲੋਕ ਸ਼ਾਂਤਮਈ ਢੰਗ ਨਾਲ ਘੱਲੂਘਾਰਾ ਜੂਨ 84 ਦਾ ਰੋਸ ਮਨਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ