JALANDHAR WEATHER

ਭਾਰਤ-ਅਫ਼ਗਾਨਿਸਤਾਨ ਵਿਚਕਾਰ ਖੇਡੇ ਜਾ ਰਹੇ ਟੈਸਟ ਮੈਚ ਨੂੰ ਨਹੀਂ ਮਿਲਿਆ ਦਰਸ਼ਕਾਂ ਦਾ ਹੁੰਗਾਰਾ

ਚੰਡੀਗੜ੍ਹ, 6 ਜੂਨ (ਤਰਵਿੰਦਰ ਬੈਨੀਪਾਲ)- ਨਿਊ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਭਾਰਤ ਅਤੇ ਅਫ਼ਗਾਨਿਸਤਾਨ ਵਿਚਕਾਰ ਖੇਡੇ ਜਾ ਰਹੇ ਟੈਸਟ ਮੈਚ ਦੌਰਾਨ ਦਰਸ਼ਕਾਂ ਦਾ ਹੁੰਗਾਰਾ ਮੱਠਾ ਨਜ਼ਰ ਆ ਰਿਹਾ ਹੈ। ਜਿੱਥੇ ਮੈਦਾਨ ਤੋਂ ਬਾਹਰ ਵਿਰਲਾ ਵਿਰਲਾ ਦਰਸ਼ਕ ਨਜ਼ਰ ਆ ਰਿਹਾ ਹੈ ਉੱਥੇ ਹੀ ਸਟੇਡੀਅਮ ਦੇ ਸਾਰੇ ਦਾਖ਼ਲਾ ਗੇਟ ਲਗਭਗ ਖਾਲੀ ਹਨ।

ਸਟੇਡੀਅਮ ਦੇ ਅੰਦਰ ਵੀ ਦਰਸ਼ਕਾਂ ਦੀ ਗਿਣਤੀ ਨਾਂ ਦੇ ਬਰਾਬਰ ਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ