JALANDHAR WEATHER

ਹੁਣ ਇੰਡੀਆ ਗੱਠਜੋੜ ਵਿਚ ਕੌਣ ਹੈ? - ਨਿਸ਼ੀਕਾਂਤ ਦੂਬੇ

ਨਵੀਂ ਦਿੱਲੀ, 7 ਜੂਨ - ਦਿੱਲੀ ਵਿਚ 8 ਜੂਨ ਨੂੰ ਹੋਣ ਵਾਲੀ ਇੰਡੀਆ ਗੱਠਜੋੜ ਦੀ ਮੀਟਿੰਗ ਬਾਰੇ, ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਿਹਾ, "ਹੁਣ ਇੰਡੀਆ ਗੱਠਜੋੜ ਵਿਚ ਕੌਣ ਹੈ? ਸੀਪੀਐਮ ਕਹਿ ਰਹੀ ਹੈ ਕਿ ਅਸੀਂ ਇਕੱਠੇ ਨਹੀਂ ਹਾਂ। ਮੈਂ ਰਾਂਚੀ ਤੋਂ ਆ ਰਿਹਾ ਹਾਂ, ਜਿੱਥੇ ਜੇਐਮਐਮ ਕਹਿ ਰਹੀ ਹੈ ਕਿ ਅਸੀਂ ਦੂਜਾ ਉਮੀਦਵਾਰ ਖੜ੍ਹਾ ਕਰਾਂਗੇ, ਡੀਐਮਕੇ ਜਾ ਕੇ ਇਕ ਵੱਖਰੀ ਸੀਟ 'ਤੇ ਬੈਠ ਗਈ ਹੈ, ਅਤੇ ਤ੍ਰਿਣਮੂਲ ਕਾਂਗਰਸ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਇਸ ਗੱਠਜੋੜ ਦਾ ਕੋਈ ਵਜੂਦ ਨਹੀਂ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ