ਅੱਜ ਮੁੜ ਈ.ਡੀ. ਅੱਗੇ ਪੇਸ਼ ਹੋਣਗੇ ਵਿਧਾਇਕ ਰਮਨ ਅਰੋੜਾ
ਜਲੰਧਰ, 11 ਜੂਨ (ਦਵਿੰਦਰ)- ਜਲੰਧਰ ਕੇਂਦਰੀ ਹਲਕੇ ਤੋਂ 'ਆਪ' ਵਿਧਾਇਕ ਰਮਨ ਅਰੋੜਾ ਅੱਜ ਫਿਰ ਈ.ਡੀ. ਸਾਹਮਣੇ ਪੇਸ਼ ਹੋਣਗੇ। ਪਿਛਲੀ ਵਾਰ ਈ.ਡੀ. ਅਧਿਕਾਰੀਆਂ ਨੇ ਰਮਨ ਅਰੋੜਾ ਤੋਂ 8 ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਸੀ। ਈ.ਡੀ. ਨੇ ਨੋਟਿਸ ਭੇਜ ਕੇ ਭ੍ਰਿਸ਼ਟਾਚਾਰ ਮਾਮਲੇ ਸੰਬੰਧੀ ਦਸਤਾਵੇਜ਼ ਮੰਗੇ ਸਨ।
;
;
;
;
;
;
;
;