JALANDHAR WEATHER

ਟਰਾਂਸਫਾਰਮਰ ਨਾ ਬਦਲਣ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਸੜਕ ਤੇ ਲਾਇਆ ਧਰਨਾ

ਮਮਦੋਟ/ਫਿਰੋਜ਼ਪੁਰ, 16 ਜੁਲਾਈ (ਸੁਖਦੇਵ ਸਿੰਘ ਸੰਗਮ)- ਫਿਰੋਜ਼ਪੁਰ ਫਾਜ਼ਿਲਕਾ ਮੁੱਖ ਸੜਕ ਤੇ ਪਿੰਡ ਅਲਫੂ ਕੇ ਵਿਖੇ ਸਥਾਨਕ ਕਲੋਨੀ ਵਾਸੀਆਂ ਵਲੋਂ ਬਿਜਲੀ ਸਪਲਾਈ ਦੀ ਮਾੜੀ ਵਿਵਸਥਾ ਨੂੰ ਲੈ ਕੇ ਸੜਕ ਜਾਮ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਚਾਰ ਦਿਨਾਂ ਤੋਂ ਕਲੋਨੀ ਦਾ ਘਰੇਲੂ ਸਪਲਾਈ ਵਾਲਾ ਬਿਜਲੀ ਟਰਾਂਸਫਰ ਖ਼ਰਾਬ ਹੈ ਪਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਵਲੋਂ ਕੋਈ ਸਹਿਯੋਗ ਨਹੀਂ ਕੀਤਾ ਜਾ ਰਿਹਾ।

ਪਿੰਡ ਵਾਸੀਆਂ ਮੁਤਾਬਕ ਉਹ ਲੋਕ ਪੀਣ ਵਾਲੇ ਪਾਣੀਂ ਤੋਂ ਵੀ ਔਖੇ ਹੋ ਚੁੱਕੇ ਹਨ ਤੇ ਪਾਣੀਂ ਦੀ ਕਮੀ ਕਾਰਨ ਪਸ਼ੂ ਮਰਨ ਲੱਗੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ