JALANDHAR WEATHER

ਭ੍ਰਿਸ਼ਟਾਚਾਰ ਦੇ ਮਾਮਲੇ ’ਚ ਰਾਜਸਥਾਨ ਪਹਿਲੇ ਨੰਬਰ ’ਤੇ- ਪੁਸ਼ਕਰ ਸਿੰਘ ਧਾਮੀ

ਕੋਟਾ, (ਰਾਜਸਥਾਨ), 21 ਸਤੰਬਰ- ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉੱਤਰਾਖ਼ੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਪਿਛਲੇ 5 ਸਾਲਾਂ ’ਚ ਰਾਜਸਥਾਨ ’ਚ ਅਜਿਹੀ ਸਰਕਾਰ ਹੈ ਜੋ ਕੇਂਦਰ ਤੋਂ ਮਿਲੇ ਪੈਸੇ ਨੂੰ ਰਾਜਸਥਾਨ ’ਚ ਨਹੀਂ ਲਗਾਉਣਾ ਚਾਹੁੰਦੀ ਅਤੇ ਇੱਥੋਂ ਦੇ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਪਹੁੰਚਾਉਣਾ ਚਾਹੁੰਦੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਰਾਜਸਥਾਨ ਪਹਿਲੇ ਨੰਬਰ ’ਤੇ ਹੈ। ਇੱਥੇ ਅਪਰਾਧ ਦੇ ਸਾਰੇ ਅੰਕੜੇ ਵੱਧ ਰਹੇ ਹਨ ਅਤੇ ਸਾਰੇ ਹਿੰਦੂ ਤਿਉਹਾਰਾਂ ਜਾਂ ਹੋਰ ਤਿਉਹਾਰਾਂ ’ਤੇ ਇੱਥੇ ਪਾਬੰਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ