8ਦੁਕਾਨ ’ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਅੱਗ ’ਤੇ ਮਸਾਂ ਪਾਇਆ ਕਾਬੂ
ਪਠਾਨਕੋਟ, 27 ਜਨਵਰੀ (ਸੰਧੂ)- ਪਠਾਨਕੋਟ ਦੇ ਸਭ ਤੋਂ ਬਿਜ਼ੀ ਇਲਾਕਿਆਂ ’ਚੋਂ ਇਕ, ਢਾਂਗੂ ਰੋਡ 'ਤੇ ਪੁਸ਼ਪ ਸਿਨੇਮਾ ਦੇ ਸਾਹਮਣੇ ਅੱਜ ਬਾਜ਼ਾਰ ’ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਉੱਥੋਂ ਦੀਆਂ ਦੁਕਾਨਾਂ...
... 2 hours 32 minutes ago