ਪਤੰਗ ਉਡਾ ਰਿਹਾ 6 ਸਾਲਾ ਬੱਚਾ ਛੱਤ ਤੋਂ ਡਿੱਗਿਆ, ਗੰਭੀਰ ਹਾਲਤ 'ਚ ਹਸਪਤਾਲ ਦਾਖਲ
ਰਾਮਾਂ ਮੰਡੀ, 27 ਜਨਵਰੀ (ਤਰਸੇਮ ਸਿੰਗਲਾ) ਅੱਜ ਸਥਾਨਕ ਬਾਘਾ ਰੋਡ ਤੇ ਸਥਿਤ ਰੂਪ ਸਟੂਡੀਓ ਦੇ ਘਰ ਦੇ ਨਜਦੀਕ ਛੱਤ ਤੇ ਪਤੰਗ ਉਡਾ ਰਿਹਾ ਕਰੀਬ 6 ਸਾਲ ਦਾ ਬੱਚਾ ਦੁਪਹਿਰ ਸਮੇਂ ਛੱਤ ਤੋਂ ਥੱਲੇ ਡਿੱਗਣ ਕਾਰਨ ਬੇਹੋਸ਼ ਹੋ ਗਿਆ। ਜਿਸਨੂੰ ਇਲਾਜ ਲਈ ਬਠਿੰਡਾ ਲਿਜਾਇਆ ਗਿਆ ਹੈ। ਬੱਚੇ ਦਾ ਨਾਮ ਘੲਈਆ ਪੁੱਤਰ ਸ਼੍ਰੀਕ੍ਰਿਸ਼ਨ ਦੱਸਿਆ ਜਾ ਰਿਹਾ ਹੈ, ਜੋ ਕਿ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ।
;
;
;
;
;
;
;
;