ਕੰਗਣਾ ਰਣੌਤ ਮਾਮਲੇ 'ਤੇ ਅਗਲੀ ਸੁਣਵਾਈ 10 ਫਰਵਰੀ ਨੂੰ
ਬਠਿੰਡਾ, 27 ਜਨਵਰੀ- ਕੰਗਣਾ ਰਣੌਤ ਮਾਣਹਾਨੀ ਮਾਮਲੇ ਉਤੇ ਅੱਜ ਕੰਗਣਾ ਰਣੌਤ ਵਰਚੂਅਤ ਤੌਰ ਉਤੇ ਅਦਾਲਤ ਵਿਚ ਪੇਸ਼ ਹੋਈ, ਜਿਥੇ ਅਦਾਲਤ ਨੇ ਉਸਦੀ ਅਗਲੀ ਸੁਣਵਾਈ ਦਾ ਸਮਾਂ 10 ਫਰਵਰੀ ਤੈਅ ਕੀਤਾ ਹੈ।