JALANDHAR WEATHER

ਪੁਣਛ ਜ਼ਿਲ੍ਹੇ 'ਚ ਬੱਸ ਹਾਦਸੇ 'ਚ 2 ਯਾਤਰੀਆਂ ਦੀ ਮੌਤ, 25 ਜ਼ਖਮੀ

ਪੁਣਛ (ਜੰਮੂ-ਕਸ਼ਮੀਰ), 6 ਮਈ-ਪੁਣਛ ਜ਼ਿਲ੍ਹੇ ਵਿਚ ਘਨੀ ਮੇਂਢਰ ਬੱਸ ਹਾਦਸੇ ਵਿਚ ਦੋ ਯਾਤਰੀਆਂ ਦੀ ਮੌਤ ਹੋ ਗਈ ਤੇ 25 ਜ਼ਖਮੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮੇਂਢਰ ਦੇ ਉਪ-ਜ਼ਿਲ੍ਹਾ ਹਸਪਤਾਲ ਵਿਚ ਲਿਜਾਇਆ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ