ਭਾਰਤੀ ਚੋਣ ਕਮਿਸ਼ਨ ਵਲੋਂ ਬਸਪਾ ਦੀ ਮੁਖੀ ਮਾਇਆਵਤੀ ਨਾਲ ਮੁਲਾਕਾਤ
.jpeg)
ਨਵੀਂ ਦਿੱਲੀ, 6 ਮਈ-ਚੋਣ ਕਮਿਸ਼ਨ ਨੇ ਅੱਜ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਅਤੇ ਇਸਦੇ ਪਾਰਟੀ ਆਗੂਆਂ ਨਾਲ ਨਿਰਵਾਚਨ ਸਦਨ ਵਿਖੇ ਮੁਲਾਕਾਤ ਕੀਤੀ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ, ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਨੇ ਮਾਇਆਵਤੀ, ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਅਤੇ ਖਜ਼ਾਨਚੀ ਸ਼੍ਰੀਧਰ ਨਾਲ ਮੁਲਾਕਾਤ ਕੀਤੀ।