JALANDHAR WEATHER

ਭਾਰਤ ਬਨਾਮ ਇੰਗਲੈਂਡ: ਮੈਨਚੈਸਟਰ ਟੈਸਟ ਡਰਾਅ 'ਤੇ ਹੋਇਆ ਖ਼ਤਮ , ਗਿੱਲ-ਜਡੇਜਾ ਅਤੇ ਸੁੰਦਰ ਦੇ ਸੈਂਕੜਿਆਂ ਨੇ ਭਾਰਤ ਨੂੰ ਹਾਰ ਦੇ ਸੰਕਟ 'ਚੋਂ ਕੱਢਿਆ ਬਾਹਰ

ਮੈਨਚੈਸਟਰ , 27 ਜੁਲਾਈ -ਭਾਰਤ ਬਨਾਮ ਇੰਗਲੈਂਡ ਚੌਥਾ ਟੈਸਟ: ਭਾਰਤ ਅਤੇ ਇੰਗਲੈਂਡ ਵਿਚਕਾਰ ਲੜੀ ਦਾ ਚੌਥਾ ਟੈਸਟ ਮੈਚ ਮੈਨਚੈਸਟਰ ਵਿਚ ਖੇਡਿਆ ਗਿਆ। ਇਸ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਭਾਰਤੀ ਟੀਮ ਨੇ ਯਸ਼ਸਵੀ ਜੈਸਵਾਲ, ਸਾਈ ਸੁਦਰਸ਼ਨ ਅਤੇ ਰਿਸ਼ਭ ਪੰਤ ਦੀਆਂ ਅਰਧ-ਸੈਂਕੜੀਆਂ ਪਾਰੀਆਂ ਦੇ ਆਧਾਰ 'ਤੇ 358 ਦੌੜਾਂ ਬਣਾਈਆਂ। ਦੂਜੀ ਪਾਰੀ ਵਿਚ ਇੰਗਲੈਂਡ ਨੇ 10 ਵਿਕਟਾਂ 'ਤੇ 669 ਦੌੜਾਂ ਬਣਾਈਆਂ ਅਤੇ 311 ਦੌੜਾਂ ਦੀ ਲੀਡ ਹਾਸਲ ਕੀਤੀ। ਇਸ ਤੋਂ ਬਾਅਦ ਭਾਰਤ ਨੇ ਦੂਜੀ ਪਾਰੀ ਵਿਚ 4 ਵਿਕਟਾਂ 'ਤੇ 425 ਦੌੜਾਂ ਬਣਾਈਆਂ ਅਤੇ ਮੈਚ ਡਰਾਅ 'ਤੇ ਖ਼ਤਮ ਹੋਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ