ਸਾਲ ਦਾ ਆਖਰੀ ਚੰਦਰ ਗ੍ਰਹਿਣ ਸ਼ੁਰੂ ਹੋਇਆ 122 ਸਾਲਾਂ ਬਾਅਦ ਇਕ ਦੁਰਲੱਭ ਸੰਯੋਗ

ਨਵੀਂ ਦਿੱਲੀ, 7 ਸਤੰਬਰ - ਸਾਲ ਦਾ ਆਖਰੀ ਚੰਦਰ ਗ੍ਰਹਿਣ ਸ਼ੁਰੂ ਹੋ ਗਿਆ ਹੈ। ਇਹ ਚੰਦਰ ਗ੍ਰਹਿਣ ਭਾਰਤ ਵਿਚ ਦਿਖਾਈ ਦੇਵੇਗਾ। ਭਾਰਤੀ ਸਮੇਂ ਅਨੁਸਾਰ, ਚੰਦਰ ਗ੍ਰਹਿਣ ਰਾਤ 09:58 ਵਜੇ ਤੋਂ 01:26 ਵਜੇ ਤੱਕ ਰਹੇਗਾ। ਇਹ ਗ੍ਰਹਿਣ ਕੁੰਭ ਅਤੇ ਪੂਰਵਭਾਦਰਪਦ ਨਕਸ਼ਤਰ ਵਿਚ ਹੈ। ਚੰਦਰ ਗ੍ਰਹਿਣ 'ਤੇ ਪਿਤ੍ਰੂ ਪੱਖ ਦਾ ਸੰਯੋਗ ਵੀ ਲਗਭਗ 122 ਸਾਲਾਂ ਬਾਅਦ ਬਣਿਆ ਹੈ।