JALANDHAR WEATHER

ਹੜ੍ਹਾਂ ਨਾਲ ਨੁਕਸਾਨ ਸੰਬੰਧੀ ਪੰਜਾਬ ਸਰਕਾਰ ਵਲੋਂ 13,289 ਕਰੋੜ ਦਾ ਮੈਮੋਰੈਂਡਮ ਤਿਆਰ

ਚੰਡੀਗੜ੍ਹ, 7 ਅਕਤੂਬਰ-ਪੰਜਾਬ ‘ਚ ਹੜ੍ਹਾਂ ਕਰਕੇ ਹੋਏ ਨੁਕਸਾਨ ਸੰਬੰਧੀ ਮੈਮੋਰੈਂਡਮ ਤਿਆਰ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ 13,289 ਕਰੋੜ ਦਾ ਮੈਮੋਰੈਂਡਮ ਤਿਆਰ ਕੀਤਾ ਗਿਆ ਹੈ। ਭਲਕੇ ਕੇਂਦਰ ਸਰਕਾਰ ਨੂੰ ਮੈਮੋਰੈਂਡਮ ਭੇਜਿਆ ਜਾਵੇਗਾ। ਮੁੱਖ ਸਕੱਤਰ ਕੈਪ ਸਿਨ੍ਹਾ ਨੇ ਮੈਮੋਰੈਂਡਮ ਨੂੰ ਆਖ਼ਰੀ ਰੂਪ ਦਿੱਤਾ ਹੈ। ਪੰਜਾਬ ‘ਚ ਹੜ੍ਹਾਂ ਕਰਕੇ ਹੋਏ ਨੁਕਸਾਨ ਦਾ ਖਰੜਾ ਤਿਆਰ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੈਮੋਰੈਂਡਮ ਤਿਆਰ ਕਰਕੇ ਭੇਜਣ ਨੂੰ ਕਿਹਾ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ