JALANDHAR WEATHER

ਬਠਿੰਡਾ ਵਿਖੇ ਸੀ.ਐਮ. ਮਾਨ ਨੇ ਖੇਡ ਮੈਦਾਨ ਦਾ ਰੱਖਿਆ ਨੀਂਹ-ਪੱਥਰ

ਬਠਿੰਡਾ, 9 ਅਕਤੂਬਰ-ਸੀ.ਐਮ. ਮਾਨ ਤੇ ਕੇਜਰੀਵਾਲ ਨੇ ਖੇਡ ਮੈਦਾਨ ਦਾ ਨੀਂਹ-ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਖੇਡਾਂ ਵਿਚ ਪੰਜਾਬ ਦਾ ਅਹਿਮ ਯੋਗਦਾਨ ਰਿਹਾ। ਪੰਜਾਬ ਵਿਚ 3 ਹਜ਼ਾਰ ਤੋਂ ਵੱਧ ਹੋਰ ਖੇਡ ਮੈਦਾਨ ਬਣਾ ਰਹੇ ਹਾਂ। ਖਿਡਾਰੀਆਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।  

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ