JALANDHAR WEATHER

ਆਈ.ਜੀ. ਪੰਜਾਬ ਵਲੋਂ ਬਾਰਡਰ ਮੈਨ ਬੀ.ਐਸ.ਐਫ. ਮੈਰਾਥਨ 2026 ਦਾ ਪ੍ਰੋਗਰਾਮ ਕੀਤਾ ਜਾਰੀ

ਅਟਾਰੀ (ਅੰਮ੍ਰਿਤਸਰ) , 12 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਬੀ.ਐਸ.ਐਫ.ਵਲੋਂ ਪਿਛਲੇ ਸਮੇਂ ਤੋਂ ਭਾਰਤੀ ਸਰਹੱਦ ਦੇ ਵੱਖ-ਵੱਖ ਖੇਤਰਾਂ ਵਿਚ ਸਥਾਨਕ ਲੋਕਾਂ ਦੇ ਸਹਿਯੋਗ ਤੇ ਨੌਜਵਾਨਾਂ 'ਚ ਦੇਸ਼ ਭਾਵਨਾ ਤੇ ਨਸ਼ਿਆਂ ਦੂਰ ਰਹਿਣ ਲਈ ਕਰਵਾਈ ਜਾਂਦੀ ਬਾਰਡਰ ਮੈਨ ਬੀ.ਐਸ.ਐਫ. ਮੈਰਾਥਨ 2026 ਦਾ ਸਮੁੱਚਾ ਪ੍ਰੋਗਰਾਮ ਅੱਜ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਬੀ.ਐਸ.ਐਫ. ਦੀ ਸਰਹੱਦੀ ਚੌਕੀ ਜੇ.ਸੀ.ਪੀ. ਅਟਾਰੀ ਤੋਂ ਜਾਰੀ ਕੀਤਾ ਗਿਆ।

ਇਸ ਮੌਕੇ ਬੀ.ਐਸ.ਐਫ. ਪੰਜਾਬ ਦੇ ਆਈ.ਜੀ. ਅਤੁਲ ਫੁਲਜ਼ੇਲੇ ਆਈ.ਪੀ.ਐਸ. ਵਲੋ ਪ੍ਰੋਗਰਾਮ ਬਾਰਡਰ ਮੈਨ ਮੈਰਾਥਨ-2026 ਦੇ ਸੰਬੰਧ ਵਿਚ ਪ੍ਰੋਗਰਾਮ ਦੇ ਕਰਟੇਨ ਰੇਜ਼ਰ/ਟੀਜ਼ਰ ਜਾਰੀ ਕੀਤੇ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ