ਪੰਜਾਬ ਸਰਕਾਰ ਵਲੋਂ ਕੈਲੰਡਰ ਸਾਲ 2026 ਦੌਰਾਨ ਹੋਣ ਵਾਲੀਆਂ ਗਜ਼ਟਿਡ ਛੁੱਟੀਆਂ ਦਾ ਐਲਾਨ
ਚੰਡੀਗੜ੍ਹ, 26 ਨਵੰਬਰ- ਪੰਜਾਬ ਸਰਕਾਰ ਨੇ ਕੈਲੰਡਰ ਸਾਲ 2026 ਦੌਰਾਨ ਹੋਣ ਵਾਲੀਆਂ ਗਜ਼ਟਿਡ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨਾਲ ਸੰਬੰਧਤ ਛੁੱਟੀ ਦੀ ਤਾਰੀਖ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।
ਉਪਰੋਕਤ ਛੁੱਟੀਆਂ ਤੋਂ ਇਲਾਵਾ ਹਰੇਕ ਮੁਲਾਜ਼ਮ ਕੈਲੰਡਰ 2026 ਦੌਰਾਨ ਦਰਸਾਈ ਸੂਚੀ ਵਿਚੋਂ 2 ਰਾਖਵੀਆਂ ਛੁੱਟੀਆਂ ਲੈ ਸਕੇਗਾ
;
;
;
;
;
;
;