12 ਚੋਣਾਂ ਦੌਰਾਨ ਭਾਈਚਾਰਕ ਮਾਹੌਲ ਦੀ ਮਿਸਾਲ ਬਣਿਆ ਪਿੰਡ ਸੰਗਤਪੁਰਾ
ਲਹਿਰਾਗਾਗਾ, 14 ਦਸੰਬਰ (ਅਸ਼ੋਕ ਗਰਗ)-ਬਲਾਕ ਸੰਮਤੀ ਦੇ ਔਰਤ ਲਈ ਰਾਖਵਾਂ ਜੋਨ ਸੰਗਤਪੁਰਾ ਤੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿੱਚ ਸਮਰਥਕਾਂ ਵਿਚਕਾਰ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਕੌਰ, ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸਰਬਜੀਤ ਕੌਰ ਅਤੇ ਆਜ਼ਾਦ ਤੌਰ 'ਤੇ ਚੋਣ ਲੜ ਰਹੀ ਰਜਿੰਦਰ ਕੌਰ...
... 30 minutes ago