JALANDHAR WEATHER

ਵਿਆਹ ਸਮਾਰੋਹ 'ਚ ਲੜੀਆਂ ਲਗਾਉਂਦੇ ਸਮੇਂ ਨੌਜਵਾਨ ਝੁਲਸਿਆ

ਮੋਗਾ, 29 ਜਨਵਰੀ- ਮੋਗਾ ਦੇ ਬੇਦੀ ਨਗਰ ਦੀ ਗਲੀ ਨੰਬਰ 2 ’ਚ, ਇਕ ਨੌਜਵਾਨ ਵਿਆਹ ਸਮਾਰੋਹ ਲਈ ਲੜੀਆਂ ਲਗਾਉਂਦੇ ਸਮੇਂ ਸ਼ਾਰਟ ਸਰਕਟ ਕਾਰਨ ਬੁਰੀ ਤਰ੍ਹਾਂ ਸੜ ਗਿਆ।

ਦੱਸ ਦੇਈਏ ਕਿ ਜਿਥੋਂ ਇਹ ਹਾਈ ਟੈਂਸ਼ਨ ਤਾਰਾਂ ਸਿੱਧੀਆਂ ਗੰਗਾਨਗਰ ਨੂੰ ਜਾਂਦੀਆਂ ਹਨ ਅਤੇ 1.32000 ਮੈਗਾਵਾਟ ਬਿਜਲੀ 1 ਸਕਿੰਟ ’ਚ ਇਸ ’ਚੋਂ ਲੰਘਦੀ ਹੈ ਅਤੇ ਇਕ ਵਿਅਕਤੀ ਨੂੰ 5-6 ਫੁੱਟ ਦੀ ਦੂਰੀ ਤੋਂ ਖਿੱਚ ਸਕਦੀ ਹੈ। ਸ਼ੁਕਰ ਕਰੋ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸ਼ਾਰਟ ਸਰਕਟ ਕਾਰਨ ਪੂਰੀ ਤਰ੍ਹਾਂ ਜ਼ਖਮੀ ਹੋਏ ਵਿਅਕਤੀ ਨੂੰ ਉਸਦੀ ਹਾਲਤ ਗੰਭੀਰ ਦੇਖਦੇ ਹੋਏ ਮੋਗਾ ਰੈਫਰ ਕਰ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ