JALANDHAR WEATHER

ਵਿਗਿਆਨਕ ਤਰੱਕੀ ਦੀ ਕਹਾਣੀ ਨੂੰ ਛੋਟੀ ਨਜ਼ਰ ਨਾਲ ਵੇਖਿਆ ਜਾਂਦਾ ਹੈ-ਜੈਸ਼ੰਕਰ

ਸੰਯੁਕਤ ਰਾਸ਼ਟਰ, 12 ਮਈ (ਪੀ.ਟੀ.ਆਈ.) ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਗਣਿਤ ਵਿੱਚ ਭਾਰਤੀ ਸਭਿਅਤਾ ਦੇ ਯੋਗਦਾਨ ਨੂੰ ਦਰਸਾਉਂਦੀ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ¢ ਉਨ੍ਹਾਂ ਕਿਹਾ ਕਿ ਵਿਗਿਆਨਕ ਤਰੱਕੀ ਦੀ ਵਿਸ਼ਵਵਿਆਪੀ ਕਹਾਣੀ ਲੰਬੇ ਸਮੇਂ ਤੋਂ 'ਦੂਰਦਰਸ਼ੀ' ਰਹੀ ਹੈ ਅਤੇ ਇਤਿਹਾਸਕ ਗਲਤ ਧਾਰਨਾਵਾਂ ਨੂੰ 'ਸੁਧਾਰਨ' ਦੀ ਜ਼ਰੂਰਤ 'ਤੇ ਜ਼ੋਰ ਦਿੱਤਾ¢ 'ਜ਼ੀਰੋ ਟੂ ਇਨਫਿਨਿਟੀ-ਦ ਇੰਡੀਅਨ ਸਿਵਿਲਾਈਜ਼ੇਸ਼ਨਜ਼ ਕੰਟਰੀਬਿਊਸ਼ਨ ਟੂ ਮੈਥੇਮੈਟਿਕਸ' ਸਿਰਲੇਖ ਵਾਲੀ ਇਹ ਪ੍ਰਦਰਸ਼ਨੀ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੁਆਰਾ ਕਰਵਾਈ ਗਈ ਹੈ ਅਤੇ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ ਵਲੋਂ ਇੰਡੀਆ ਇੰਟਰਨੈਸ਼ਨਲ ਸੈਂਟਰ ਦੇ ਸਹਿਯੋਗ ਨਾਲ ਹੋਈ ਹੈ¢

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ