JALANDHAR WEATHER

ਰਵਨੀਤ ਬਿੱਟੂ ਨੇ ਕੀਤੀ ਪ੍ਰੈੱਸ ਕਾਨਫਰੰਸ

ਚੰਡੀਗੜ੍ਹ, 21 ਮਈ- ਰਵਨੀਤ ਬਿੱਟੂ ਨੇ ਮੁੜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਈ.ਐੱਸ.ਆਈ. ਦਾ ਏਜੰਟ ਦੱਸਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਲੋਕਸਭਾ ਦੀ ਸਕਿਓਰਿਟੀ ਬ੍ਰੀਚ ਕੀਤੀ ਸੀ। ਲੋਕਸਭਾ ਸਕਿਓਰਿਟੀ ਦੀ ਵੀਡੀਓ ਬਣਾ ਕੇ ਪਾਕਿਸਤਾਨ ਦੇ ਹਵਾਲੇ ਕੀਤੀ। ਖਾਲਿਸਤਾਨੀ ਅੱਤਵਾਦੀ ਦੇ ਘਰ ਕੇਜਰੀਵਾਲ ਰੁਕੇ ਸਨ।

ਉਨ੍ਹਾਂ ਕਿਹਾ ਕਿ ਅੱਤਵਾਦੀ ਪੰਨੂ ਨੇ ਵੀ ਮੰਨਿਆ ਹੈ ਕਿ ਉਸਨੇ ‘ਆਪ’ ਨੂੰ ਫੰਡਿੰਗ ਕੀਤੀ ਹੈ ਅਤੇ ਐੱਸ.ਐੱਫ.ਜੇ. ਤੋਂ ਮਿਲੀਅਨ ਅਮਰੀਕਾ ਡਾਲਰ ਦੀ ਫੰਡਿੰਗ ਹੋਈ ਸੀ। ਇਸ ਤੋਂ ਇਲਾਵਾ ਖਾਲਿਸਤਾਨੀਆਂ ਤੋਂ ਫੰਡਿੰਗ ਲੈਣ ਦਾ ਕੇਸ ਤੱਕ ਚੱਲ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ