JALANDHAR WEATHER

ਬਜ਼ੁਰਗ ਮਹਿਲਾ ਵੀਹਲਚੇਅਰ ਉੱਪਰ ਪਹੁੰਚੀ ਵੋਟ ਪਾਉਣ

ਫਿਰੋਜ਼ਪੁਰ 26 ਮਈ (ਰਾਕੇਸ਼ ਚਾਵਲਾ ) ਲੋਕਤੰਤਰ ਵਿੱਚ ਆਪਣੀ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਲਈ ਇੱਕ ਬਿਰਧ ਮਹਿਲਾ ਵੀਹਲਚੇਅਰ ਉੱਪਰ ਸੀਨੀਅਰ ਸਕੈਂਡਰੀ ਸਰਕਾਰੀ ਸਕੂਲ ਵਿਖੇ ਵੋਟ ਪਾਉਣ ਪਹੁੰਚੇ ਹੋਈ ਸੀ। ਜਿਸ ਤੋਂ ਪਤਾ ਲੱਗਦਾ ਹੈ ਕਿ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਲੋਕ ਵੱਧ ਚੜ ਕੇ ਮਤਦਾਨ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ