ਸਮਾਣਾ ਦੇ ਵਾਰਡ 10 ਵਿਚ ਗੁੰਡਾਗਰਦੀ ਦਾ ਨੰਗਾ ਨਾਚ
ਸਮਾਣਾ (ਪਟਿਆਲਾ)- 26 ਮਈ (ਸਾਹਿਬ ਸਿੰਘ)- ਸਮਾਣਾ ਦੇ ਵਾਰਡ ਦੇ ਵਾਰਡ ਨੰਬਰ 10 ਵਿਚ ਭਾਰੀ ਗੜਬੜ ਹੋ ਗਈ ਹੈ। ਕਾਂਗਰਸ ਦੇ ਉਮੀਦਵਾਰ ਲਲਿਤ ਜੈਨ ਨੇ ਦੋਸ਼ ਲਗਾਇਆ ਹੈ ਕਿ ਆਪ ਦੇ ਉਮੀਦਵਾਰ ਦੇ ਸਮਰਥਕਾਂ ਨੇ ਉਸ ਦੀ ਕੁੱਟਮਾਰ ਕੀਤੀ ਹੈ ਅਤੇ ਉਸ ਦੇ ਪੋਲਿੰਗ ਏਜੰਟਾਂ ਦੀ ਕੁੱਟਮਾਰ ਕਰਕੇ ਭਜਾ ਦਿੱਤਾ ਹੈ। ਮੌਕੇ ਤੇ ਇਕ ਪੱਤਰਕਾਰ ਦਾ ਕੈਮਰਾ ਵੀ ਖੋਹ ਲਿਆ ਗਿਆ। ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਕਿਹਾ ਹੈ ਕਿ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਕਪੂਰ ਚੰਦ ਚੋਣਾਂ ਹਾਰ ਹਨ ਅਤੇ ਗੁੰਡਾਗਰਦੀ ਤੇ ਉਤਰ ਆਏ ਹਨ।
;
;
;
;
;
;
;
;