ਫਤਿਹਗੜ੍ਹ ਚੂੜੀਆਂ ਚ 1 ਵਜੇ ਤੱਕ 31.10 ਵੋਟਿੰਗ ਹੋਈ
ਫਤਿਹਗੜ੍ਹ ਚੂੜੀਆਂ 26 ਮਈ- ( ਅਵਤਾਰ ਸਿੰਘ ਰੰਧਾਵਾ)- ਫਤਿਹਗੜ੍ਹ ਚੂੜੀਆਂ ਨਗਰ ਕੌਂਸਲ ਚੋਣਾਂ ਹੁਣ ਤੱਕ ਸ਼ਾਂਤੀਪੂਰਵਕ ਚੱਲ ਰਹੀਆਂ ਹਨ। 1 ਵਜੇ ਤੱਕ 31.10 ਵੋਟਿੰਗ ਹੋ ਚੁੱਕੀ ਹੈ। ਵੋਟਾਂ ਪਾਉਣ ਲਈ ਲੋਕਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਜਦਕਿ ਪੁਲਿਸ ਪ੍ਰਸ਼ਾਸਨ ਦੇ ਸਖਤ ਪ੍ਰਬੰਧਾਂ ਹੇਠ ਵੱਖ-ਵੱਖ ਬੂਥਾਂ ਤੇ ਵੋਟਰਾਂ ਦੀ ਪਰਿਵਾਰਕ ਮੈਂਬਰਾਂ ਅਤੇ ਬਜ਼ੁਰਗਾਂ ਸਮੇਤ ਆਵਾਜਾਈ ਬਣੀ ਹੋਈ ਹੈ।
;
;
;
;
;
;
;
;