ਨਗਰ ਕੋਂਸਲ ਫਿਰੋਜ਼ਪੁਰ ਦੀਆਂ ਚੋਣਾਂ ਵਿਚ 12 ਵਜੇ ਤਕ ਹੋਈ 28 ਪ੍ਰਤੀਸ਼ਤ ਵੋਟ ਪੋਲ
ਫਿਰੋਜ਼ਪੁਰ, 26 ਮਈ ( ਕੁਲਬੀਰ ਸਿੰਘ ਸੋਢੀ,ਰਾਕੇਸ਼ ਚਾਵਲਾ) ਨਗਰ ਕੌਂਸਲ ਫਿਰੋਜ਼ਪੁਰ ਦੀਆਂ ਚੱਲ ਰਹੀਆਂ ਚੋਣਾਂ ਦੌਰਾਨ ਦੁਪਹਿਰ ਦੇ 12 ਵਜੇ ਤਕ 28 ਪ੍ਰਤੀਸ਼ਤ ਵੋਟ ਪੋਲ ਹੀ ਚੁੱਕੀ ਹੈ ਤੇ ਚੋਣਾਂ ਦੌਰਾਨ ਅਮਨ ਸ਼ਾਂਤੀ ਨਾਲ ਵੋਟਰਾਂ ਵਲੋਂ ਆਪਣੀਆਂ ਵੋਟਾਂ ਦਾ ਭੁਗਤਾਨ ਕੀਤਾ ਜਾ ਰਿਹਾ ਹੈ l
;
;
;
;
;
;
;
;