ਕੋਟਸ਼ਮੀਰ ਤੇ ਕੋਟਫੱਤਾ ਚ ਦੁਪਹਿਰ ਸਾਢੇ 12 ਵਜੇ ਤੱਕ 50 ਫੀਸਦੀ ਵੋਟ ਪੋਲ
ਕੋਟਫੱਤਾ (ਬਠਿੰਡਾ) 26 ਮਈ (ਰਣਜੀਤ ਸਿੰਘ ਬੁੱਟਰ) ਬਠਿੰਡਾ ਜ਼ਿਲ੍ਹੇ ਦੇ ਨਗਰ ਕੋਟਸ਼ਮੀਰ ਦੇ 13 ਵਾਰਡਾਂ ਵਾਲੀ ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਵਿੱਚ 30 ਦੇ ਲਗਭਗ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਦੁਪਹਿਰ 12.30 ਤੱਕ 51 ਫੀਸਦੀ ਵੋਟ ਦਰਜ ਕੀਤੀ ਗਈ ਜਦੋਂ ਕਿ 11 ਵਾਰਡਾਂ ਵਾਲੀ ਨਗਰ ਕੌਂਸਲ ਕੋਟਫੱਤਾ ਲਈ ਦੁਪਹਿਰ 12.30 ਵਜੇ ਤੱਕ 50 ਫੀਸਦੀ ਵੋਟ ਪੋਲ ਹੋਈ।
;
;
;
;
;
;
;
;