JALANDHAR WEATHER

ਜਨਤਕ ਬਾਥਰੂਮ ’ਚੋਂ ਮਿਲੀ ਵਿਅਕਤੀ ਲਾਸ਼

ਭਾਈਰੂਪਾ, (ਬਠਿੰਡਾ), 27 ਮਈ (ਵਰਿੰਦਰ ਲੱਕੀ)- ਕਸਬਾ ਭਾਈਰੂਪਾ ਵਿਖੇ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਉਕਤ ਵਿਅਕਤੀ ਕੌਣ ਹੈ, ਇਸ ਸੰਬੰਧੀ ਸਪੱਸ਼ਟ ਨਹੀਂ ਹੋ ਸਕਿਆ। ਲਾਸ਼ ਵਿਚੋਂ ਕਾਫੀ ਬਦਬੂ ਆ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ