JALANDHAR WEATHER

ਆਈ.ਪੀ.ਐਸ. ਹਰਮਨਬੀਰ ਸਿੰਘ ਨੂੰ ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਨਿਯੁਕਤ

ਅੰਮ੍ਰਿਤਸਰ, 12 ਜੂਨ- ਆਈ.ਪੀ.ਐਸ. ਹਰਮਨਬੀਰ ਸਿੰਘ ਨੂੰ ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ। ਆਈ.ਪੀ.ਐਸ. ਹਰਮਨਬੀਰ ਸਿੰਘ ਦੀ ਮੌਜੂਦਾ ਪੌਸਟਿੰਗ ਡੀ.ਆਈ.ਜੀ. ਪੀ.ਏ.ਪੀ. ਜਲੰਧਰ ਸੀ। ਆਈ.ਪੀ.ਐਸ. ਹਰਮਨਬੀਰ ਸਿੰਘ ਨੂੰ ਵਿਵੇਕ ਸ਼ੀਲ ਸੋਨੀ, ਆਈ.ਪੀ.ਐਸ. ਦੀ ਥਾਂ ਤੇ ਨਿਯੁਕਤ ਕੀਤਾ ਗਿਆ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ