JALANDHAR WEATHER

ਮੁੰਬਈ ਏਅਰਪੋਰਟ 'ਤੇ ਮਾਡਲ ਕੋਲੋਂ ਮਿਲਿਆ ਡਰੱਗ

ਮੁੰਬਈ, 12 ਜੂਨ- ਮੁੰਬਈ ਏਅਰਪੋਰਟ 'ਤੇ 12 ਕਰੋੜ ਦੇ ਡਰੱਗ ਸਮੇਤ ਨਾਮੀ ਮਾਡਲ ਫੜੀ ਗਈ। ਮਾਡਲ ਹਰਸ਼ਾ ਸੰਨੀ ਤੋਂ 12 ਕਰੋੜ ਦਾ ਡਰੱਗ ਮਿਲਿਆ ਹੈ। ਜਾਣਕਾਰੀ ਦੇ ਅਨੁਸਾਰ, ਥਾਈਲੈਂਡ ਤੋਂ ਮਾਡਲ ਹਰਸ਼ਾ ਸੰਨੀ ਮੁੰਬਈ ਆਈ ਸੀ। ਪਰ ਮਾਡਲ ਦਾ ਦਾਅਵਾ ਹੈ ਕਿ ਕਿਸੇ ਯਾਤਰੀ ਨੇ ਉਸਨੂੰ ਬੈਗ ਦਿੱਤਾ ਹੈ। ਬੈਗ ਦੇਣ ਤੋਂ ਬਾਅਦ ਸ਼ਖਸ਼ ਗਾਇਬ ਹੋ ਗਿਆ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ