JALANDHAR WEATHER

ਅੱਜ ਸ਼ਾਮ ਦਿੱਲੀ ਵਿਚ ਹੋਵੇਗੀ ਭਾਜਪਾ ਦੀ ਵੱਡੀ ਬੈਠਕ

ਦਿੱਲੀ, 12 ਜੂਨ- ਅੱਜ ਸ਼ਾਮ ਦਿੱਲੀ ਵਿਚ ਭਾਜਪਾ ਦੀ ਵੱਡੀ ਬੈਠਕ ਹੋਵੇਗੀ। ਕੇਵਲ ਢਿੱਲੋਂ ਅਤੇ ਸੁਨੀਲ ਜਾਖੜ ਵੀ ਸ਼ਾਮਿਲ ਹੋਣਗੇ। ਭਾਜਪਾ ਨੇ ਪੰਜਾਬ ਲੀਡਰਸ਼ਿਪ ਦੀ ਬੈਠਕ ਸੱਦੀ ਹੈ। ਪੰਜਾਬ ਦੇ ਕਈ ਸੀਨੀਅਰ ਲੀਡਰ ਵੀ ਸ਼ਾਮਿਲ ਹੋਣਗੇ। ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈ ਕੇ ਚਰਚਾ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ