JALANDHAR WEATHER

ਮਸ਼ਹੂਰ ਸ਼ੂਟਰ ਅਤੇ ਕੋਚ ਜਸਪਾਲ ਰਾਣਾ ਦਾ ਦੇਹਾਂਤ

ਦਿੱਲੀ, 12 ਜੂਨ- ਮਸ਼ਹੂਰ ਸ਼ੂਟਰ ਅਤੇ ਕੋਚ ਜਸਪਾਲ ਰਾਣਾ ਦਾ ਦੇਹਾਂਤ ਹੋਣ ਦੀ ਖ਼ਬਰ ਮਿਲੀ ਹੈ। ਜੋ ਕਿ ਸ਼ੂਟਰ ਮਨੂ ਭਾਕਰ ਦੇ ਕੋਚ ਰਹੇ ਹਨ। 49 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ ਹਨ। ਸ਼ੂਟਰ ਅਤੇ ਕੋਚ ਜਸਪਾਲ ਨੇ ਏਸ਼ੀਆਡ ਵਿਚ ਸਿੰਗਲ ਈਵੈਂਟ ਵਿਚ ਪਹਿਲਾ ਗੋਲਡ ਜਿੱਤਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ