JALANDHAR WEATHER

ਡੋਡਾ (ਜੰਮੂ-ਕਸ਼ਮੀਰ) : ਡੀ.ਸੀ. ਵਲੋਂ ਜ਼ਰੂਰੂੀ ਨਾ ਹੋਣ 'ਤੇ ਯਾਤਰਾ ਨਾ ਕਰਨ ਦੀ ਸਲਾਹ

 ਡੋਡਾ (ਜੰਮੂ-ਕਸ਼ਮੀਰ), 5 ਅਕਤੂਬਰ - ਡੀਸੀ ਹਰਵਿੰਦਰ ਸਿੰਘ ਕਹਿੰਦੇ ਹਨ, "ਮੌਸਮ ਸੰਬੰਧੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਬਹੁਤ ਭਾਰੀ ਬਾਰਿਸ਼ ਹੋਣ ਦੀ ਜਾਣਕਾਰੀ ਹੈ। ਅਸੀਂ ਆਪਣੀ ਮਸ਼ੀਨਰੀ ਤਾਇਨਾਤ ਕਰ ਰਹੇ ਹਾਂ, ਖ਼ਾਸ ਕਰਕੇ ਪਿਛਲੀ ਬਾਰਿਸ਼ ਤੋਂ ਪ੍ਰਭਾਵਿਤ ਖੇਤਰਾਂ ਵਿਚ, ਕਿਉਂਕਿ ਉਥੋਂ ਦੀਆਂ ਸੜਕਾਂ ਬਹੁਤ ਅਸੁਰੱਖਿਅਤ ਹਨ। ਜੇਕਰ ਬਰਫ਼ਬਾਰੀ ਹੁੰਦੀ ਹੈ, ਤਾਂ ਸੜਕ ਹਾਦਸਿਆਂ ਦੀ ਸੰਭਾਵਨਾ ਹੋਰ ਵੀ ਵੱਧ ਜਾਵੇਗੀ। ਅਸੀਂ ਆਪਣੀ ਸਲਾਹ ਜਾਰੀ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜਦੋਂ ਤੱਕ ਜ਼ਰੂਰੀ ਨਾ ਹੋਵੇ ਯਾਤਰਾ ਨਾ ਕਰੋ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ