JALANDHAR WEATHER

ਸੰਯੁਕਤ ਕਿਸਾਨ ਮੋਰਚਾ ਦੇ ਨੈਸ਼ਨਲ ਆਗੂਆਂ ਦੀ ਬੈਠਕ ਹੋਈ ਸ਼ੁਰੂ

ਚੰਡੀਗੜ੍ਹ, 7 ਅਕਤੂਬਰ (ਅਜਾਇਬ ਸਿੰਘ ਔਜਲਾ)- ਸੰਯੁਕਤ ਕਿਸਾਨ ਮੋਰਚਾ ਦੇ ਨੈਸ਼ਨਲ ਆਗੂਆਂ ਦੀ ਇਕ ਵਿਸ਼ੇਸ਼ ਇਕੱਤਰਤਾ ਚੰਡੀਗੜ੍ਹ ’ਚ ਕਿਸਾਨ ਭਵਨ ਵਿਖੇ ਸ਼ੁਰੂ ਹੋ ਗਈ ਹੈ। ਸਕੱਤਰਤਾ ਦੌਰਾਨ ਪ੍ਰਧਾਨਗੀ ਵਿਚ ਮੰਡਲ ਵਿਚ ਬਲਵੀਰ ਸਿੰਘ ਰਾਜੇਵਾਲ, ਨਗਿੰਦਰ ਬਡਲਾਗਪੁਰ ਕਰਨਾਟਕ, ਸ਼ੰਕਰ ਘੋਸ਼ ਪੱਛਮੀ ਬੰਗਾਲ, ਅਸ਼ੋਕ ਬਿਹਾਰ, ਸੀਰਾ ਸਾਗਰ ਮਹਾਰਾਸ਼ਟਰ, ਬਿਜੂ ਕ੍ਰਿਸ਼ਨਨ ਕੇਰਲਾ, ਬੂਟਾ ਸਿੰਘ ਬੁਰਜ ਗਿੱਲ ਪੰਜਾਬ ਅਤੇ ਹਰਿੰਦਰ ਸਿੰਘ ਲੱਖੋਵਾਲ ਆਦਿ ਸ਼ਮੂਲੀਅਤ ਕਰ ਰਹੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ