JALANDHAR WEATHER

ਨਗਰ ਨਿਗਮ ਕੋਕਰੇਨ ਦੀਆਂ ਚੋਣਾਂ ਵਿਚ ਮੇਅਰ ਮੋਰਗਨ ਨਾਗੇਲ ਸਮੇਤ ਪੰਜਾਬੀ ਪਾਲ ਸਿੰਘ ਕੌਸਲਰ ਬਣੇ

ਕੈਲਗਰੀ, 25 ਅਕਤੂਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਤੋ ਨੇੜਲੇ ਸ਼ਹਿਰ ਕੋਕਰੇਨ ਦੀਆਂ 2025 ਦੀਆਂ ਨਗਰ ਨਿਗਮ ਚੋਣਾਂ ਦੇ ਅਧਿਕਾਰਤ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਨਤੀਜਿਆਂ ਵਿਚ ਮੇਅਰ ਮੋਰਗਨ ਨਾਗੇਲ ਅਤੇ ਛੇ ਕੌਂਸਲਰ ਚੁਣੇ ਗਏ ਹਨ। ਚੁਣੇ ਗਏ ਮੇਅਰ ਮੋਰਗਨ ਨਾਗੇਲ 5534 ਵੋਟਾਂ ਦੇ ਨਾਲ ਪੰਜਾਬੀ ਮੂਲ ਦੇ ਪਾਲ ਸਿੰਘ ਕੌਸਲਰ 4678,ਤਾਰਾ ਮੈਕਫੈਡਨ 3963,ਲੌਰਾ ਮੈਕਡੋਨਲਡ 3950, ਮਿਕਾਇਲਾ ਗੇਲ 3619,ਪੈਟ੍ਰਿਕ ਵਿਲਸਨ 3485 ਅਤੇ ਮਾਰਨੀ ਫੈਡੇਕੋ 3308 ਵੋਟਾਂ ਨਾਲ ਕੌਂਸਲਰ ਬਣੇ ਗਏ ਹਨ|

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ