ਜੰਮੂ-ਕਸ਼ਮੀਰ 'ਚ ਨੈਸ਼ਨਲ ਕਾਨਫਰੰਸ ਨੇ 3 ਰਾਜ ਸਭਾ ਦੀਆਂ ਜਿੱਤੀਆਂ ਸੀਟਾਂ
ਨਵੀਂ ਦਿੱਲੀ, 24 ਅਕਤੂਬਰ-ਰਾਜ ਸਭਾ ਚੋਣਾਂ ਵਿਚ ਭਾਜਪਾ ਵਲੋਂ ਜੰਮੂ-ਕਸ਼ਮੀਰ ਭਾਜਪਾ ਪ੍ਰਧਾਨ ਸਤਪਾਲ ਸ਼ਰਮਾ ਇਕ ਸੀਟ ਜਿੱਤੇ ਜਦਕਿ ਜੰਮੂ-ਕਸ਼ਮੀਰ ਤੋਂ ਚਾਰ ਰਾਜ ਸਭਾ ਸੀਟਾਂ ਵਿਚੋਂ ਤਿੰਨ ਜਿੱਤਣ 'ਤੇ ਨੈਸ਼ਨਲ ਕਾਨਫਰੰਸ ਦੇ ਆਗੂਆਂ ਅਤੇ ਵਰਕਰਾਂ ਵਲੋਂ ਜਸ਼ਨ ਮਨਾਏ ਜਾ ਰਹੇ ਹਨ।
;
;
;
;
;
;
;
;