ਰਾਜ ਸਭਾ ਸੀਟ ਜਿੱਤਣ 'ਤੇ ਭਾਜਪਾ ਨੇਤਾ ਸਤਪਾਲ ਸ਼ਰਮਾ ਦਾ ਵੱਡਾ ਬਿਆਨ
ਸ੍ਰੀਨਗਰ, 24 ਅਕਤੂਬਰ-ਭਾਜਪਾ ਨੇਤਾ ਸਤਪਾਲ ਸ਼ਰਮਾ ਨੇ ਜੰਮੂ-ਕਸ਼ਮੀਰ ਤੋਂ ਰਾਜ ਸਭਾ ਸੀਟ 32 ਵੋਟਾਂ ਨਾਲ ਜਿੱਤੀ। ਉਨ੍ਹਾਂ ਕਿਹਾ ਕਿ ਸਾਰਿਆਂ ਨੇ ਭਾਜਪਾ ਦਾ ਸਮਰਥਨ ਕੀਤਾ ਹੈ। ਮੈਂ ਇਸ ਰਾਜ ਸਭਾ ਸੀਟ ਲਈ ਮੇਰੀ ਉਮੀਦਵਾਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਅਤੇ ਜੇ.ਪੀ. ਨੱਢਾ ਜੀ ਦਾ ਧੰਨਵਾਦ ਕਰਦਾ ਹਾਂ। ਦੱਸ ਦਈਏ ਕਿ ਜੰਮੂ-ਕਸ਼ਮੀਰ ਤੋਂ ਚਾਰ ਰਾਜ ਸਭਾ ਸੀਟਾਂ ਵਿਚੋਂ ਤਿੰਨ ਨੈਸ਼ਨਲ ਕਾਨਫਰੰਸ ਨੇ ਜਿੱਤੀਆਂ ਹਨ।
;
;
;
;
;
;
;
;