JALANDHAR WEATHER

ਭੋਜਪੁਰੀ ਲੋਕ ਗਾਇਕਾ ਬਿਜਲੀ ਰਾਣੀ ਦਾ ਦਿਹਾਂਤ

ਨਵੀਂ ਦਿੱਲੀ , 24 ਅਕਤੂਬਰ - ਭੋਜਪੁਰੀ ਸਿਨੇਮਾ ਦੀ ਮਸ਼ਹੂਰ ਗਾਇਕਾ ਅਤੇ ਡਾਂਸਰ ਬਿਜਲੀ ਰਾਣੀ ਦਾ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰੀ ਤੋਂ ਪੀੜਤ ਸੀ। ਉਨ੍ਹਾਂ ਨੇ 24 ਅਕਤੂਬਰ ਨੂੰ ਆਖਰੀ ਸਾਹ ਲਿਆ। ਮੀਡੀਆ ਰਿਪੋਰਟਾਂ ਅਨੁਸਾਰ ਲੋਕ ਗਾਇਕਾ ਦੇ ਦੋਵੇਂ ਗੁਰਦੇ ਫੇਲ੍ਹ ਹੋ ਗਏ ਸਨ। ਅਦਾਕਾਰਾ ਨਿਸ਼ਾ ਦੂਬੇ ਨੇ ਦਿਹਾਂਤ ਦੀ ਦੁਖਦਾਈ ਖ਼ਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ।

ਨਿਸ਼ਾ ਦੂਬੇ ਨੇ ਆਪਣੀ ਪੋਸਟ ਵਿਚ ਲਿਖਿਆ, "ਮਸ਼ਹੂਰ ਭੋਜਪੁਰੀ ਗਾਇਕਾ, ਜੋ ਸਾਡੇ ਸਾਰੇ ਨਵੇਂ ਕਲਾਕਾਰਾਂ ਲਈ ਪ੍ਰੇਰਨਾ ਸੀ, ਅੱਜ ਸਾਨੂੰ ਛੱਡ ਕੇ ਚਲੀ ਗਏ । ਅੱਜ ਭੋਜਪੁਰੀ ਨੇ ਇਕ ਹੋਰ ਹੀਰਾ ਗੁਆ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ