JALANDHAR WEATHER

ਜੀ.ਐਸ.ਟੀ. ਵਿਭਾਗ ਨੇ ਜਲੰਧਰ ਦੇ ਮਸ਼ਹੂਰ ਅਗਰਵਾਲ ਢਾਬੇ 'ਤੇ ਮਾਰਿਆ ਛਾਪਾ

ਜਲੰਧਰ , 18 ਨਵੰਬਰ - ਜੀ.ਐਸ.ਟੀ. ਵਿਭਾਗ ਨੇ ਜਲੰਧਰ ਦੇ ਮਸ਼ਹੂਰ ਅਗਰਵਾਲ ਢਾਬੇ 'ਤੇ ਛਾਪਾ ਮਾਰਿਆ ਹੈ। ਇਹ ਛਾਪਾ ਜਲੰਧਰ ਦੇ ਕੁਲ ਰੋਡ 'ਤੇ ਜੌਹਲ ਮਾਰਕੀਟ ਵਿਚ ਸਥਿਤ ਢਾਬੇ 'ਤੇ ਮਾਰਿਆ ਗਿਆ। ਕੇਂਦਰੀ ਜੀ.ਐਸ.ਟੀ. ਵਿਭਾਗ ਦੀ ਇਕ ਟੀਮ ਸਵੇਰੇ 7:00 ਵਜੇ ਤੋਂ ਢਾਬੇ 'ਤੇ ਅਤੇ ਦੂਜੀ ਉਸ ਦੇ ਘਰ 'ਤੇ ਛਾਪੇਮਾਰੀ ਕਰ ਰਹੀ ਹੈ। ਸੂਤਰਾਂ ਅਨੁਸਾਰ, ਢਾਬੇ ਤੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਛਾਪਾ ਪੂਰਾ ਹੋਣ ਤੋਂ ਬਾਅਦ ਅਧਿਕਾਰਤ ਜਾਣਕਾਰੀ ਜਾਰੀ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ